RanJodh Gill
RanJodh Gill
  • 959
  • 13 831 662

Відео

Develop ਵਾਲਿਆ ਦਾ ਰੂਟਾਵੇਟਰ ਬਹੂਤ ਸ਼ੂੱਧ ਬਣੀਆ 50hp ਟਰੈਕਟਰ 10 ਫੂੱਟਾ ਰੂਟਾਵੇਟਰ ਬਹੂਤ ਵੱਧੀਆ ਚਲਾਉਦਾ
Переглядів 1,7 тис.2 години тому
Develop ਵਾਲਿਆ ਦਾ ਰੂਟਾਵੇਟਰ ਬਹੂਤ ਸ਼ੂੱਧ ਬਣੀਆ 50hp ਟਰੈਕਟਰ 10 ਫੂੱਟਾ ਰੂਟਾਵੇਟਰ ਬਹੂਤ ਵੱਧੀਆ ਚਲਾਉਦਾ
Solis yanmar japan ਦੀ technology solis ਟਰੈਕਟਰ ਸਾਰੇ ਕੰਮਾ ਵਿੱਚ ਸਿਰਾ ਕਰਵਾਉਦਾ
Переглядів 1,6 тис.7 годин тому
Solis yanmar japan ਦੀ technology solis ਟਰੈਕਟਰ ਸਾਰੇ ਕੰਮਾ ਵਿੱਚ ਸਿਰਾ ਕਰਵਾਉਦਾ
Sawraj 744 xt new model ਇੱਕ ਲੱਖ ਰੁਪਏ ਸੱਸਤਾ
Переглядів 9 тис.9 годин тому
Sawraj 744 xt new model ਇੱਕ ਲੱ ਰੁਪਏ ਸੱਸਤਾ
Johndeere 5310 ਤੇ arjun 605 ਦੋਨਾ ਦਾ ਮੁਕਾਬਲਾ ਕਿਹੜਾ ਟਰੈਕਟਰ ਵੱਧ ਜ਼ੋਰ ਮਾਰਦਾ ਦੇਖੋ ਵੀਡਿਓ ਚ
Переглядів 4,7 тис.14 годин тому
Johndeere 5310 ਤੇ arjun 605 ਦੋਨਾ ਦਾ ਮੁਕਾਬਲਾ ਕਿਹੜਾ ਟਰੈਕਟਰ ਵੱਧ ਜ਼ੋਰ ਮਾਰਦਾ ਦੇਖੋ ਵੀਡਿਓ ਚ
Soliz tractor 50 hp ਚ ਰਾਜਾ ਟ੍ਰੈਕਟਰ ਸੱਭ ਤੋਂ ਵੱਧ ਟੋਰਕ ਵਾਲਾ ਟਰੈਕਟਰ
Переглядів 1,6 тис.19 годин тому
Soliz tractor 50 hp ਚ ਰਾਜਾ ਟ੍ਰੈਕਟਰ ਸੱਭ ਤੋਂ ਵੱਧ ਟੋਰਕ ਵਾਲਾ ਟਰੈਕਟਰ
ਟਰੱਕ ਦਾ ਇੰਜਣ 200hp ਟਰੈਕਟਰ 6 ਸਲੈਂਡਰ ਸਾਰਾ ਸਮਾਨ canda ਵਿੱਚੋ import ਵੀਰ ਨੇ ਆਪਣੇ ਪੰਜਾਬ ਦਾ ਨਾ ਰੌਸ਼ਨ ਕੀਤਾ
Переглядів 1,2 тис.21 годину тому
ਟਰੱਕ ਦਾ ਇੰਜਣ 200hp ਟਰੈਕਟਰ 6 ਸਲੈਂਡਰ ਸਾਰਾ ਸਮਾਨ canda ਵਿੱਚੋ import ਵੀਰ ਨੇ ਆਪਣੇ ਪੰਜਾਬ ਦਾ ਨਾ ਰੌਸ਼ਨ ਕੀਤਾ
ਰੇਟ 1 ਲੱਖ Toyota Glanza new model 2022 walkaround with on road price
Переглядів 466День тому
ਰੇਟ 1 ਲੱ Toyota Glanza new model 2022 walkaround with on road price
New holland 3630 TX model ਜਿਸ ਦੀ ਕੇਮ ਅੱਜਕਲ ਦੇ 3630 ਟਰੈਕਟਰਾ ਵਿੱਚ ਪੈਦੀ ਆ ਇਹ original ਈ ਬਹੂਤ ਜੋਰ ਲਾਉਦਾ
Переглядів 2,6 тис.День тому
New holland 3630 TX model ਜਿਸ ਦੀ ਕੇਮ ਅੱਜਕਲ ਦੇ 3630 ਟਰੈਕਟਰਾ ਵਿੱਚ ਪੈਦੀ ਆ ਇਹ original ਈ ਬਹੂਤ ਜੋਰ ਲਾਉਦਾ
Sawraj 744 ਤੇ 855 ਵਿਚੋ ਕਿਹੜਾ ਵੱਧ ਜ਼ੋਰ ਮਾਰਦਾ
Переглядів 1,2 тис.День тому
Sawraj 744 ਤੇ 855 ਵਿਚੋ ਕਿਹੜਾ ਵੱਧ ਜ਼ੋਰ ਮਾਰਦਾ
Solis new model launch 2024 ਸਾਰੇ functions ਪੂਰੀ ਅੱਗ ਲਾਉ ਟਰੈਕਟਰ ਆ
Переглядів 4,5 тис.День тому
Solis new model launch 2024 ਸਾਰੇ functions ਪੂਰੀ ਅੱਗ ਲਾਉ ਟਰੈਕਟਰ ਆ
International 444 ਖੱਟੇ ਰੰਗ ਵਾਲਾ ਟਰੈਕਟਰ ਸਾਰਾ modifi ਕਰਿਆ ਹੋਇਆ
Переглядів 3,4 тис.14 днів тому
International 444 ਖੱਟੇ ਰੰਗ ਵਾਲਾ ਟਰੈਕਟਰ ਸਾਰਾ modifi ਕਰਿਆ ਹੋਇਆ
John deere 5405 4x4 crdi new model ਵੀਰ ਨੇ ਦਸਿਆ ਡੀਜ਼ਲ ਖਰਚ ਬਹੂਤ ਘੱਟ ਆ
Переглядів 4,2 тис.14 днів тому
John deere 5405 4x4 crdi new model ਵੀਰ ਨੇ ਦਸਿਆ ਡੀਜ਼ਲ ਖਰਚ ਬਹੂਤ ਘੱਟ ਆ
John deere 5210 4x4 ਦੇ ਵਿੱਚ ਕਮੀਆ ਤੇ ਖੂਬੀਆ
Переглядів 4,4 тис.14 днів тому
John deere 5210 4x4 ਦੇ ਵਿੱਚ ਕਮੀਆ ਤੇ ਖੂਬੀਆ
Preet 6049 ਗਰਮ ਹੋਣੋ ਨਹੀ ਹੱਟਦਾ ਦਸੋ ਕੀ ਕਰਿਏ
Переглядів 10 тис.14 днів тому
Preet 6049 ਗਰਮ ਹੋਣੋ ਨਹੀ ਹੱਟਦਾ ਦਸੋ ਕੀ ਕਰਿਏ
Farmtrac 60 2000 model ਤੇ 2012 model ਰੇਟ ਤੇ ਜੋਰ ਦਾ ਕੀ ਫਰਕ ਆ
Переглядів 1,8 тис.14 днів тому
Farmtrac 60 2000 model ਤੇ 2012 model ਰੇਟ ਤੇ ਜੋਰ ਦਾ ਕੀ ਫਰਕ ਆ
5620 4x4 crdi new holland ਸਾਰਾ ਕੁਝ ਪੁਛਿਆ ਵੀਰ ਤੌ ਜੋ ਅੱਪਣੇ ਦਿੱਲਾ ਵਿਚ ਸਵਾਲ ਸੀ
Переглядів 3,6 тис.14 днів тому
5620 4x4 crdi new holland ਸਾਰਾ ਕੁਝ ਪੁਛਿਆ ਵੀਰ ਤੌ ਜੋ ਅੱਪਣੇ ਦਿੱਲਾ ਵਿਚ ਸਵਾਲ ਸੀ
5911 hmt ਸਾਰਾ original 84 model ਦੇ ਵਿੱਚ ਜਿਹੜੇ function ਪਾਏ ਆ ਉਹ ਅੱਜ ਦੇ ਟਰੈਕਟਰਾ ਵਿੱਚ ਵੀ ਨਹੀ ਹੈਗੇ
Переглядів 4 тис.14 днів тому
5911 hmt ਸਾਰਾ original 84 model ਦੇ ਵਿੱਚ ਜਿਹੜੇ function ਪਾਏ ਆ ਉਹ ਅੱਜ ਦੇ ਟਰੈਕਟਰਾ ਵਿੱਚ ਵੀ ਨਹੀ ਹੈਗੇ
John deere 5405 4x4 ac cabin ਜਿਨੇ function ਇਸ ਟਰੈਕਟਰ ਵਿੱਚ ਆ ਕਿਸੇ ਵੱਡੀ ਕਾਰ ਵਿੱਚ ਵੀ ਨਹੀ ਹੋਣੇ
Переглядів 11 тис.21 день тому
John deere 5405 4x4 ac cabin ਜਿਨੇ function ਇਸ ਟਰੈਕਟਰ ਵਿੱਚ ਆ ਕਿਸੇ ਵੱਡੀ ਕਾਰ ਵਿੱਚ ਵੀ ਨਹੀ ਹੋਣੇ
FIELDKING ਦਾ ਰੂਟਾਵੇਟਰ ਗੇਅਰ ਵਾਲਾ ਹੁਣ ਟਰੈਕਟਰ ਦੇ ਚੱਕਰ ਮਿਲਾਉਣ ਲਈ ਗਰਾਰੀ ਬਦਲਣ ਦੀ ਜਰੂਰਤ ਨਹੀ ਬੱਸ ਗੇਅਰ ਬਦਲੋ
Переглядів 1,5 тис.21 день тому
FIELDKING ਦਾ ਰੂਟਾਵੇਟਰ ਗੇਅਰ ਵਾਲਾ ਹੁਣ ਟਰੈਕਟਰ ਦੇ ਚੱਕਰ ਮਿਲਾਉਣ ਲਈ ਗਰਾਰੀ ਬਦਲਣ ਦੀ ਜਰੂਰਤ ਨਹੀ ਬੱਸ ਗੇਅਰ ਬਦਲੋ
Farmtrac 6055 company ਨੇ ਦੋਬਾਰਾ ਤੋ launch ਕਰਤਾ ਪਹਿਲਾ ਨਾਲੋ ਇੰਜਨ ਵੀ ਵੱਡਾ lift ਦੀ ਕਪੈਸਟੀ ਵੀ ਵੱਧ ਕਰਤੀ
Переглядів 6 тис.21 день тому
Farmtrac 6055 company ਨੇ ਦੋਬਾਰਾ ਤੋ launch ਕਰਤਾ ਪਹਿਲਾ ਨਾਲੋ ਇੰਜਨ ਵੀ ਵੱਡਾ lift ਦੀ ਕਪੈਸਟੀ ਵੀ ਵੱਧ ਕਰਤੀ
ਵੀਰਾ ਨੇ john Deere ਤੇ newholland modifi ਕਰੇ ਆਪਣੇ ਆਪ turbo ਲਗਾਏ ਦੇਖਦੇ ਆ ਜੋਰ ਵਿੱਚ ਕਿਨਾ ਵਾਧਾ ਹੋਇਆ
Переглядів 2,8 тис.21 день тому
ਵੀਰਾ ਨੇ john Deere ਤੇ newholland modifi ਕਰੇ ਆਪਣੇ ਆਪ turbo ਲਗਾਏ ਦੇਖਦੇ ਆ ਜੋਰ ਵਿੱਚ ਕਿਨਾ ਵਾਧਾ ਹੋਇਆ
ਵੀਰਾ ਦੇ ਸਵਾਲਾ ਦੇ ਜਵਾਬ New holland 3630 ਰੂਟਰ ਪੰਪ ਦੀ ਹੱਵਾ ਕੱਡਵਾਉਣ ਦਾ ਅਸਾਨ ਤਰੀਕਾ
Переглядів 1,2 тис.21 день тому
ਵੀਰਾ ਦੇ ਸਵਾਲਾ ਦੇ ਜਵਾਬ New holland 3630 ਰੂਟਰ ਪੰਪ ਦੀ ਹੱਵਾ ਕੱਡਵਾਉਣ ਦਾ ਅਸਾਨ ਤਰੀਕਾ
New holland 3630 4x4 super new launch ਬਹੁਤ ਕੁਝ ਬਦਲ ਦਿੱਤਾ ਸਾਈਲੈਂਸਰ show ਤੌ ਬਾਹਰ ਕਰਤਾ
Переглядів 10 тис.21 день тому
New holland 3630 4x4 super new launch ਬਹੁਤ ਕੁਝ ਬਦਲ ਦਿੱਤਾ ਸਾਈਲੈਂਸਰ show ਤੌ ਬਾਹਰ ਕਰਤਾ
John deere 5210 ਤੇ john deere 5310 ਦੋਨਾ ਵਿਚੋ ਕਿਹੜਾ ਜਾਦਾ ਜੋਰ ਲਾਉਦਾ ਤੁਸੀ comenta ਵਿੱਚ ਜਰੂਰ ਦਸੀਉ
Переглядів 8 тис.21 день тому
John deere 5210 ਤੇ john deere 5310 ਦੋਨਾ ਵਿਚੋ ਕਿਹੜਾ ਜਾਦਾ ਜੋਰ ਲਾਉਦਾ ਤੁਸੀ comenta ਵਿੱਚ ਜਰੂਰ ਦਸੀਉ
New holland 3630 ਇਕ ਕਰੀਪਰ ਗੇਅਰ ਆ ਤੇ ਦੂੱਜਾ ug ਗੇਅਰ ਆ ਦੋਨਾ ਦਾ ਫਰਕ ਦੇਖੋ ਤੋਰਿਆ ਦਾ
Переглядів 2 тис.28 днів тому
New holland 3630 ਇਕ ਕਰੀਪਰ ਗੇਅਰ ਆ ਤੇ ਦੂੱਜਾ ug ਗੇਅਰ ਆ ਦੋਨਾ ਦਾ ਫਰਕ ਦੇਖੋ ਤੋਰਿਆ ਦਾ
ਮੱਕੀ ਦੀ ਕਟਾਈ ਵਾਲੀ ਮਸ਼ੀਨ 46 ਲੱਖ ਰੂਪਏ ਦੀ full automatic ac cabin
Переглядів 2,6 тис.28 днів тому
ਮੱਕੀ ਦੀ ਕਟਾਈ ਵਾਲੀ ਮਸ਼ੀਨ 46 ਲੱ ਰੂਪਏ ਦੀ full automatic ac cabin
John Deere 5405 ਤੇ new holland 5620 ਦੋਨਾ ਵਿੱਚੋ ਕਿਹੜਾ ਵਧੀਆ
Переглядів 6 тис.Місяць тому
John Deere 5405 ਤੇ new holland 5620 ਦੋਨਾ ਵਿੱਚੋ ਕਿਹੜਾ ਵਧੀਆ
New holland 5620 4x4 ਪੱਤਾ ਨਹੀ ਕੀ ਪਾਇਆ 90 hp ਤੋ ਵੀ ਜਾਦਾ ਜੋਰ ਲਾਉਦਾ
Переглядів 3,9 тис.Місяць тому
New holland 5620 4x4 ਪੱਤਾ ਨਹੀ ਕੀ ਪਾਇਆ 90 hp ਤੋ ਵੀ ਜਾਦਾ ਜੋਰ ਲਾਉਦਾ
John deere 5405 ਦੇ ਵਿੱਚ ਜਿਹੜੀਆ ਕਮੀਆ ਸਾਰੀਆ ਸੁਣਾ ਗੇ ਕਿਸਾਨ ਵੀਰ ਦੀ ਜੁਬਾਨੀ
Переглядів 8 тис.Місяць тому
John deere 5405 ਦੇ ਵਿੱਚ ਜਿਹੜੀਆ ਕਮੀਆ ਸਾਰੀਆ ਸੁਣਾ ਗੇ ਕਿਸਾਨ ਵੀਰ ਦੀ ਜੁਬਾਨੀ

КОМЕНТАРІ

  • @gopivirk7765
    @gopivirk7765 Годину тому

    ਸਾਲਾ ਸਾਲਾ ਸਾਲਾ 😂😂😂

  • @satindersingh6765
    @satindersingh6765 Годину тому

    Fuddu aa tractor swaraj

  • @gurjindersandhu8190
    @gurjindersandhu8190 2 години тому

    Aa ki fuddu u tubr aa ki aa , enna de jande lok jehre ae dsda firda , eh 2-4 as a hor kuj ni lbba aida pe lia koi v tractor lbda idi lado fuddu

  • @jasvindar_sandhu
    @jasvindar_sandhu 2 години тому

    7 liter kha geya c 9 de tilar te overload kro change change khande aa Khali te tail da fark aanda

  • @prorajasthantv138
    @prorajasthantv138 2 години тому

    इन भाई साहब को कुबोटा कंपनी में सेल्स और एड डिपार्टमेंट का हेड बनाना चाहिए

  • @HarkiratAujla
    @HarkiratAujla 2 години тому

    ਦੱਲਾ ਇਹ ਜਿਹਨਾ ਨੂੰ ਪਤਾ ਇਹ ਦੱਲਾ ਲਾਈਕ ਕਰੋ। ਅਮ੍ਰਿਤਪਾਲ ਦੇ ਨਾਮ ਤੇ ਰੋਟੀਆ ਸੇਕਦਾ ਇਹ ਦੱਲਾ।

  • @dimpagrewal282
    @dimpagrewal282 2 години тому

    John deere best aa.. Silent da swaad aa

  • @HarkiratAujla
    @HarkiratAujla 2 години тому

    ਪਾਖੰਡੀ ਲੌਡਾਂ ਪਰ ਬਿੱਟੂ ਦੇ ਹੱਕ ਚ ਮੈ ਬਿਲਕੁਲ ਵੀ ਨਹੀ। ਉੁਹ ਵੀ ਦੱਲਾ। ਤੇ। ਜਿਸ ਦਿਨ ਲੋਕਾ ਨੂੰ ਸੱਚ ਪਤਾ ਲੱਗਿਆ ਤਾ ਉਸ ਦਿਨ ਪਤਾ ਲੱਗੇਗਾ ਕਿ ਇਹ ਕਿੰਨਾ ਵੱਡਾ ਦੱਲਾ ਤੇ ਪੈਸੇ ਇੱਕਠੇ ਕਰਨ ਵਾਲਾ ਦੱਲਾ ਇਹ ਲੌੜੂ ਨਕਲੀ ਸਿੱਖ।

  • @communitylife4850
    @communitylife4850 3 години тому

    Pta ehnu kuj nhi

  • @vickysangha4372
    @vickysangha4372 3 години тому

    Oh Brava tatu di nolige tanu oh klosker enjan 2008 to hi Mahindra BNA rhea yr

  • @tractorsknowledge5308
    @tractorsknowledge5308 3 години тому

    tusi Perma clutch da saman pata kro kina ku costly a Reper te yeh es vich problem agyi eh bhot tang kro

  • @tractorsknowledge5308
    @tractorsknowledge5308 3 години тому

    ver Technology ta vdiea par ik da nahi koyi bahar vala machine esnu thik kr skda te nhi hi sman milna baki saman bhot hi jeada Cost pendeya Buna Laptop lye esdi Jadka marn di problem thik nhi hunde wh loder lyi ta bhot vdiea baki Agriculture lyi manu nhi lgda ki ik jimidar nu lena chiye da kyo ki ik kisaan bnda jdo passw lyunda oh sochda vi ikho jeha tractor lama sman di dikat na hove te repair vi asani nal hojye

  • @jaidhaliwal13
    @jaidhaliwal13 4 години тому

    harek ch ni milda

  • @rudrapolist2667
    @rudrapolist2667 4 години тому

    pto power gt h eski main disadvantage yhi h eska PTO power 50.5 hp h others tractor ki es sagment m 54 hoti h sonalika 60 crdi ki 56 hp h Mahindra ki 54hp

  • @brarharmailsarpanchharaj6374
    @brarharmailsarpanchharaj6374 4 години тому

    Holland veer modification ਤੋਂ ਬਿਨਾ ਵੀ end ਹੀ ਆ ਸਾਡੇ ਕੋਲ ਤਾ 2004 ਮਾਡਲ ਆ 18 ਤਵੀਆ ਤੇ 11 ਹੱਲ ਬਹੁਤ ਸੋਹਣੇ ਖਿੱਚਦਾ.....ਅੱਜ ਤੱਕ ਇਕੱਲੀ ਕਲੱਚ ਪਲੇਟ ਹੀ ਬਦਲਾਈ ਆ

  • @SatnamSingh-jo7ci
    @SatnamSingh-jo7ci 5 годин тому

    Holland ne sare di paad ke rakhi aa bohat Loki machde Holland toh hor macho 😅

  • @amannahal4052
    @amannahal4052 5 годин тому

    Sir 5204 hai apne kol 2010 model but hun Tak 3 vari cluch palate pa lai.only kehti use koi touri wali machine nahi koi hor kuj only agriculture use.

  • @royalnature_0006
    @royalnature_0006 5 годин тому

    ਚੁੱਲਾ ਆਪ ਲਵਾਲੋ 😂

  • @kalyangrewal876
    @kalyangrewal876 5 годин тому

    ਘੁਮਾਰੀ ਵ ਸਰਾਉਂਦੀ ਅ ਅਪਣੇ ਭਾਂਡੇ ਨੂੰ

  • @CRAZYGAMING-ow7un
    @CRAZYGAMING-ow7un 6 годин тому

    ਸਵਰਾਜ ਰੀਸ ਨੀ ਕਰ ਸਕਦਾ ਹੌਲੈਂਡ ਦੀ

  • @bhupinderchahal9687
    @bhupinderchahal9687 6 годин тому

    Desi te vaaki vahrlea ch ehi frk aa

  • @HarjitSingh-vq4yp
    @HarjitSingh-vq4yp 7 годин тому

    ❤❤

  • @modernfarmerofup892
    @modernfarmerofup892 7 годин тому

    Oh purani gal se hun eh vi bot khande

  • @HarjitSingh-vq4yp
    @HarjitSingh-vq4yp 7 годин тому

    ❤❤

  • @ranjeet698
    @ranjeet698 7 годин тому

    Aw te sukha gappi toh v vadda gappi aw 😂😂😂

  • @sonuvirk6569
    @sonuvirk6569 8 годин тому

    Pen da fuda todi da 3 speed band hogya

  • @jassisidhu9516
    @jassisidhu9516 8 годин тому

    weight heni a

  • @jassisidhu9516
    @jassisidhu9516 8 годин тому

    lift nhi vedia

  • @SukhdeepbrarSukhdeep-ge1cg
    @SukhdeepbrarSukhdeep-ge1cg 9 годин тому

    855 nu akhya bro onde hun ohna ne 6 year kta ohna ne a khda bla chnga trocter tel da khao a taa 855 nlo vdu tel khnda a taa bekar kr trocter jhondear trocter taa

  • @narindersingh3140
    @narindersingh3140 9 годин тому

    ❤👍

  • @amansaini4044
    @amansaini4044 9 годин тому

    Sandhu farm jodhan valea kol hega

  • @private191
    @private191 11 годин тому

    ਇਹ ਤਕੜਾ ਏਸ ਕਰਕੇ ਲਗਦਾ ਏਦਾਂ ਇੰਜਨ ਓਹੀ ਆ ਗੇਰ ਛੋਟੇ ਨੇ ਇੰਜਨ ਓਪਰ ਦੀ ਹੁੰਦਾ 855 ਦੇ ਗੇਅਰ ਬਡੇ ਨੇ

  • @nawabsingh6879
    @nawabsingh6879 11 годин тому

    Price kya hai

  • @Harmang-wc2fe
    @Harmang-wc2fe 12 годин тому

    ਹੱਲ ਬਦਲੀ ਕਰ ਲੈਣੇ ਸੀ ਯਾਰ ਇੰਨੀ ਮਿਹਨਤ ਵੀ ਕੀਤੀ

  • @narindersingh3140
    @narindersingh3140 13 годин тому

    ਲੋਕ ਅੱਜ ਕੱਲ ਸਮਝਦਾਰ ਨੇ ਤੁਸੀਂ ਤੁਲਣਾ ਕਿਹੜੇ ਟਰੈਕਟਰ ਨਾਲ ਇਹਦੀ ਕਰ ਰਹੇ ਸੀ ਤੁਸੀਂ ਖੁਦ ਸਾਬਤ ਕੀਤਾ ਕਿ ਮਹਿੰਦਰਾ ਟਰੈਕਟਰ ਭਾਰਤ ਦਾ ਨੰਬਰ ਇਕ ਟਰੈਕਟਰ ਉਹਦੇ ਨਾਲ ਤੁਲਣਾ ਕਰਕੇ ਤੁਸੀਂ ਆਪਦੇ ਟਰੈਕਟਰ ਨੂੰ ਲੋਕਾਂ ਦੇ ਵਿੱਚ ਸਾਬਤ ਕਰਨਾ ਚਾਹੁੰਦੇ ਜੇ ਕਿ ਇਹ ਟਰੈਕਟਰ ਬਿਹਤਰ ਹੈ ਜੇ ਮਹਿੰਦਰਾ ਦੇ ਵਿੱਚ ਕਮੀਆਂ ਆਉਂਦੀਆਂ ਤੇ ਤੁਸੀਂ ਉਹਦੀ ਤੁਲਣਾ ਇਹਦੇ ਨਾਲ ਕਰਨੀ ਨਹੀਂ ਸੀ ਐਡੋ ਫਾਰਮ ਨਾਲ ਵੀ ਤਾਂ ਕਰ ਸਕਦੇ ਸੀ ਤੁਹਾਨੂੰ ਪਤਾ ਹੈ ਕਿ ਮਿੰਦਰਾ ਟੋਪ ਤੇ ਚੱਲ ਰਿਹਾ ਇਸ ਕਰਕੇ ਤੁਸੀਂ ਉਹਨੂੰ ਮਾੜਾ ਕਹਿ ਕੇ ਇਹਦੀ ਸਲੋਤਾ ਕਰ ਰਹੇ ਜੀ ਕਿਉਂਕਿ ਜਿਹੜਾ ਟੋਪ ਤੇ ਹੁੰਦਾ ਤੁਲਣਾ ਹਮੇਸ਼ਾ ਉਹਦੇ ਨਾਲ ਹੁੰਦੀ ਹੈ ਤੁਸੀਂ ਸਿਆਣੇ ਜੇ ਤੁਲਣਾ ਬਿਲਕੁਲ ਤੁਸੀਂ ਸਹੀ ਮਹਿੰਦਰਾ ਨਾਲ ਕੀਤੀ ਇਸ ਕਰਕੇ ਤੁਹਾਨੂੰ ਇਸ ਗੱਲ ਦਾ ਫਾਇਦਾ ਜਰੂਰ ਹੋਵੇਗਾ

    • @BadalSingh-wn6mw
      @BadalSingh-wn6mw 9 годин тому

      ਇਹਨਾ ਦਾ ਕੱਲਾ 5210 ਵਿਕਦਾ, ਮਹਿੰਦਰਾ ਦੇ ਕਿੰਨੇ ਮਾਡਲ ਵਿਕਦੇ ਆ

  • @HarjitSingh-vq4yp
    @HarjitSingh-vq4yp 14 годин тому

    ਇਕੱਲਾ 855 ਹੀ ਰਾਜਾ ਮਨੇਆ ਗਿਆ ਹੈ,,

  • @biotechnologistmicrobiolog1961
    @biotechnologistmicrobiolog1961 14 годин тому

    Swaraj 969 best aa crdi ch

    • @inderjit8617
      @inderjit8617 7 годин тому

      Nhi jhondeere jiyda best aa crdi ch ja 2nd holland koiki ehna da crdi to jihra uper aa jis ch uria penda oh vi bhut time da àa riha

  • @ManinderButtar-rr5xo
    @ManinderButtar-rr5xo 14 годин тому

    Jagga tractor Boss 😂😂 exposed 😂😂

  • @dharmpalgill83
    @dharmpalgill83 15 годин тому

    Bai 5210 lift pro kdon aauna

  • @vishalsamana9920
    @vishalsamana9920 15 годин тому

    ਬਾਈ ਜੀ ਤੁਸੀਂ ਵੀ ਮੇਲ ਕੰਪਲੇਟ ਏ ਪਾ ਕੇ ਸਾਰ ਦਿੰਦੇ ਓ ਮੈ crdi 5405 ਲਿਆ ਸੀ 2023 ਮਾਡਲ ਓ ਸ਼ੁਰੂ ਤੋਂ ਇੰਜਣ ਕੋਲੋਂ ਅਵਾਜ ਕਰਦਾ ਕੰਪਨੀ ਵਾਲੇ ਕਹੇਂਦੇ ਲਿਫਟ ਪੰਪ ਦੀ ਆਵਾਜ਼ ਆ ਪੰਪ ਬਦਲ ਕੇ ਲਗਾ ਤਾ ਫਿਰ ਵੀ ਆਵਾਜ਼ ਨੀ ਸੈਟ ਹੋਈ ਹੁਣ ਕਹੇਂਦੇ ਅਸੀਂ ਮੇਲ ਪਾਈ ਆ 10ਦਿਨ੍ ਹੋ ਗਏ ਕੁਛ ਨਿ ਕੀਤਾ ਬਾਈ ਪ੍ਰੋਬਲਾਮ ਤਾ ਆ ਜਾਂਦੀ ਆ ਪਰ ਗੱਲ ਸੁਣਨੀ ਚਾਹੀਦਿਆ ਯਾਰ 12 ਲੱਖ ਲਿਆ ਯਾਰ ਪੱਤਰਾਂ ਸਮਾਣਾ ਅਜਾਂਸੀ

    • @Majhail022
      @Majhail022 12 годин тому

      ਬੰਦੇ ਇਕੱਠੇ ਕਰਕੇ ਖੜੋ ਬਾਈ ਜੀ,ਹੋ ਸਕਦਾ ਤਾਂ ਕੈਮਰਾ ਨਾਲ ਲੈਕੇ ਜਾਇਉ

    • @user-ez3nf8zs4e
      @user-ez3nf8zs4e 6 годин тому

      ਸੁਣਵਾਈ ਨੀ ਜੌਹਨ ਡੀਰ ਚ ਕੋਈ ਸੈਲ ਘੱਟ ਰਹੀ ਆ ਇਹਨਾਂ ਦੀ ਹੋਲਲੈਂਡ ਨਾਲੋਂ

    • @Majhail022
      @Majhail022 5 годин тому

      @@user-ez3nf8zs4e eh gll tn hai veere

    • @funnymoments6904
      @funnymoments6904 3 години тому

      ਜਰੂਰਤ ਪਵੇ ਤਾ ਦਸਿਓ social media ਰਾਹੀ ਇਹਨਾਂ ਨੂੰ ਏਨਾ ਪੁਰਾ ਲੂਣ ਦਵਾਂਗੇ ਇਹ ਆਪ ਕਹਿਣਗੇ ਕੁ tractor ਲੈ ਕੁ ਆਜਾ ਮੇਲ ਵਾਪਿਸ ਆਗੀ........

    • @vishalsamana9920
      @vishalsamana9920 3 години тому

      @@funnymoments6904 ok y g Kitho appa

  • @yadwindersinghbrar4967
    @yadwindersinghbrar4967 15 годин тому

    Massey best tractor 💪💪

  • @kanwargoraya9266
    @kanwargoraya9266 16 годин тому

    Fuddu otracter 1high ja 4lo ch hi chalde ne tiller te

  • @daljeetsidhwan
    @daljeetsidhwan 16 годин тому

    Crdi best tractor

  • @KalaSaini-wv7vz
    @KalaSaini-wv7vz 16 годин тому

    Tractor len toh phele dia galla

  • @sandhuagriculturefarmvaltoha
    @sandhuagriculturefarmvaltoha 16 годин тому

    ਬਿਲਕੁਲ ਸਹੀ ਕਹਿਆ ਵੀਰ ਨੇ ਗੱਰੰਟੀ ਬਾਰੇ

  • @kambojsaab7793
    @kambojsaab7793 16 годин тому

    Sade kol hega yellow colour

  • @kuldeepsidhu2184
    @kuldeepsidhu2184 16 годин тому

    Sirra👌

  • @dilbagsinghsarwara205
    @dilbagsinghsarwara205 17 годин тому

    ਬਾਈ 5105 4wd ਦਾ ਰੀਵਿਊ ਵੀ ਕਰੀ

    • @Majhail022
      @Majhail022 12 годин тому

      ਝੋਟਾ ਈ ਆ❤

  • @Rajsingh-ue2oi
    @Rajsingh-ue2oi 19 годин тому

    We had 444 I drove it for long time

  • @RVC08
    @RVC08 20 годин тому

    ਬਾਈ ਬੇਨਤੀ ਹੈ ਅੰਦਾਜ਼ਨ ਕੀਮਤ ਬਾਰੇ ਜ਼ਰੂਰ ਦੱਸਿਆ ਕਰੋ..ਜੇ ਤੁਸੀਂ ਅੰਦਾਜ਼ਨ ਕੀਮਤ ਬਾਰੇ ਦੱਸਣ ਲੱਗ ਗਏ ਤਾਂ ਤੁਹਾਡਾ ਚੈਨਲ ਹੋਰ grow ਕਰਨਾ